ਪੰਚਾਇਤੀ ਜ਼ਮੀਨਾਂ ’ਚ 100 ਫੀਸਦੀ ਹੋਵੇਗੀ ਝੋਨੇ ਦੀ ਸਿੱਧੀ ਬਿਜਾਈ – ਡਿਪਟੀ ਕਮਿਸ਼ਨਰ

ਪੰਜਾਬ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰਤੀ ਏਕੜ 1500 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਖੇਤੀਬਾੜੀ ਵਿਭਾਗ ਅਤੇ ਯੰਗ ਇਨੋਵੇਟਿਵ ਫਾਰਮਰਜ਼ ਗਰੁੱਪ ਵੱਲੋਂ ਪਿੰਡ ਹਰਦੋਵਾਲ ਖੁਰਦ ਵਿਖੇ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਵਿਸ਼ੇਸ਼ ਸੈਮੀਨਾਰ ਬਟਾਲਾ, 21 ਮਈ (ਮੰਨਣ ਸੈਣੀ )। ਡਿਪਟੀ ਕਮਿਸਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਹੈ ਕਿ ਠੇਕੇ ’ਤੇ … Continue reading ਪੰਚਾਇਤੀ ਜ਼ਮੀਨਾਂ ’ਚ 100 ਫੀਸਦੀ ਹੋਵੇਗੀ ਝੋਨੇ ਦੀ ਸਿੱਧੀ ਬਿਜਾਈ – ਡਿਪਟੀ ਕਮਿਸ਼ਨਰ